There are no items in your cart
Add More
Add More
| Item Details | Price | ||
|---|---|---|---|
Instructor: Binary InstructorLanguage: Punjabi
ਅਸੀਂ ਅਪਣੇ ਇਸ ਕੋਰਸ ਬਾਰੇ ਤੁਹਾਨੂੰ ਦੱਸਣਾ ਚਾਹੁੰਣੇ ਆ ਕਿ ਇਹ ਬੁਕਲੇਟ ਵਿੱਚ ਤੁਹਾਨੂੰ ਸਾਰੇ ਪੰਜਾਬ ਬਾਰੇ ਜਾਣਕਾਰੀ ਦਿੱਤੀ ਗਈ ਹੈ । ਜਿਵੇਂ ਕਿ ਪੰਜਾਬ ਸਰਕਾਰ ਦੇ ਹਰ ਇੱਕ ਪੇਪਰ ਵਿੱਚ ਪੰਜਾਬ ਜੀ.ਕੇ ਤੋਂ 16 ਅਤੇ 17 ਪ੍ਰਸ਼ਨ ਆਂਉਦੇ ਹਨ। ਸਾਡੀ ਇਸ ਬੁਕਲੇਟ ਵਿੱਚ ਹਰ ਪ੍ਰਕਾਰ ਦੀ ਨਵੀਂ ਜਾਣਕਾਰੀ ਐਡ ਕੀਤੀ ਹੈ, ਜੋ ਕਿ ਸਭ ਇੱਕੋ ਜਗ੍ਹਾ ਤੋਂ ਪੜ੍ਹਨਾ ਲਾਹੇਵੰਦ ਹੋਵੇਗਾ ਤੇ ਸਮੇਂ ਦੀ ਬੱਚਤ ਹੋਵੇਗੀ।
ਇਸ ਵਿੱਚ ਪੰਜਾਬ ਰਾਜ ਦੀ ਸੰਪੂਰਨ ਰੂਪ ਰੇਖਾ ਬਹੁਤ ਹੀ ਸੌਖੇ ਢੰਗ ਨਾਲ ਟੇਬਲ ਬਣਾ ਕੇ ਸਮਝਾਈ ਗਈ ਹੈ। ਇਸ ਵਿੱਚ ਪੰਜਾਬ ਦੀਆਂ ਮਿੱਟੀਆਂ, ਮੌਸਮ, ਨਦੀਆਂ, ਗੁਰੂ ਕਾਲ , ਸਿੱਖ ਸਮਾਰਾਜ , ਮਹੱਤਵਪੂਰਣ ਲੜਾਈਆਂ, ਮਹਾਰਾਜਾ ਰਣਜੀਤ ਸਿੰਘ, ਐਗਲੋ ਸਿੱਖ ਯੁੱਧ, ਪੰਜਾਬ ਦੇ ਮੇਲੇ ਤਿਉਹਾਰਾਂ ਤੇ ਖੇਡਾਂ ਨੂੰ ਤਰਤੀਬ ਵਾਰ ਬੜੇ ਹੀ ਸੌਖੇ ਢੰਗ ਨਾਲ ਦਰਸਾਇਆ ਗਿਆ ਹੈਂ, ਜੋ ਕਿ ਆਸਾਨੀ ਨਾਲ ਸਮਝਣਯੋਗ ਹੈ। ਕਰਦੇ ਹਾਂ ਸਾਡੀ ਇਹ ਕੋਸ਼ਿਸ਼ ਤੁਹਾਡੇ ਲਈ ਫਾਇਦੇਮੰਦ ਹੋਵੇਗੀ।
● ਪੂਰੇ ਪੰਜਾਬ ਬਾਰੇ ਸੰਪੂਰਨ ਜਾਣਕਾਰੀ
● ਹਰ ਇੱਕ ਘਟਨਾ ਨੂੰ ਵਿਸਥਾਰ ਪੂਰਵਕ ਸਮਝਾਇਆ ਗਿਆ ਹੈ।
● ਪੁਰਾਣੇ ਪੇਪਰਾਂ ਨੂੰ ਧਿਆਨ ਵਿੱਚ ਰੱਖ ਕੇ ਨਵੀਂਆਂ ਜਾਣਕਾਰੀਆਂ ਐਡ ਕੀਤੀਆਂ ਗਈਆਂ ਹਨ ।
● ਪੰਜਾਬੀ ਭਾਸ਼ਾ ਮੀਡੀਅਮ ਦੇ ਵਿਦਿਆਰਥੀਆਂ ਲਈ ਸਪੈਸ਼ਲ।
● ਲਿਟਰੇਚਰ ਭਾਗ ਵਿਸ਼ੇਸ਼ ਤੌਰ ਤੇ ਵਰਣਨ।